ਬੂਟ 'ਚ ਪੈਰ ਪਾਉਂਦੇ ਹੀ ਦਰਦ ਨਾਲ ਤੜਫਣ ਲੱਗਾ ਬੱਚਾ, 7 ਵਾਰ ਆਇਆ ਹਾਰਟ ਅਟੈਕ, ਤੋੜਿਆ ਦਮ

in #latestnews2 years ago

ਬੂਟ 'ਚ ਪੈਰ ਪਾਉਂਦੇ ਹੀ 7 ਸਾਲ ਦਾ ਬੱਚਾ ਦਰਦ ਨਾਲ ਚੀਕ ਉੱਠਿਆ। ਪਰਿਵਾਰ ਵਾਲੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਪਰ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਹਸਪਤਾਲ ਵਿੱਚ ਹੀ ਬੱਚੇ ਨੂੰ ਇੱਕ ਤੋਂ ਬਾਅਦ ਇੱਕ 7 ਹਾਰਟ ਅਟੈਕ ਆਏ ਅਤੇ ਅੰਤ ਵਿੱਚ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਦੱਸਿਆ ਗਿਆ ਕਿ ਬੱਚੇ ਦੀ ਮੌਤ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਬਿੱਛੂ ਦੇ ਡੰਗਣ ਕਾਰਨ ਹੋਈ ਹੈ, ਜੋ ਉਸ ਦੇ ਬੂਟ 'ਚ ਲੁਕਿਆ ਹੋਇਆਸੀ।n4384669221667574497488ee8ffdfcef5f0d4091673270b739a54d6045618c58474ada3f09cf8c49fede96.jpg