PV Sindhu Wins Gold: ਪੀਵੀ ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ, ਭਾਰਤ ਨੂੰ ਜਿਤਾਇਆ 19ਵਾਂ

in #punjab2 years ago

CWG 2022: ਭਾਰਤ ਦੀ ਤਜਰਬੇਕਾਰ ਮਹਿਲਾ ਸ਼ਟਲਰ ਪੀਵੀ ਸਿੰਧੂ (PV Sindhu) ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਸੋਨ ਤਮਗਾ ਜਿੱਤਿਆ ਹੈ। ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਹਾਂਗਕਾਂਗ ਵਿੱਚ ਜਨਮੀ ਕੈਨੇਡੀਅਨ ਸ਼ਟਲਰ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾਇਆ।pv-sidhu.jpg