ਰਾਘਵ ਚੱਢਾ ਲੈਣਗੇ ਪੰਜਾਬੀਆਂ ਦੇ ਸੁਝਾਅ

in #up2 years ago

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਅਨੋਖੀ ਪਹਿਲ ਕਰਦਿਆਂ ਪੰਜਾਬੀਆਂ ਕੋਲੋਂ ਸੁਝਾਅ ਲੈਣ ਲਈ ਮੋਬਾਈਲ ਨੰਬਰ 99109 44444 ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਹੁਣ ਸਿੱਧੇ ਹੀ ਮੇਰੇ ਨਾਲ ਆਪਣੀ ਗੱਲ ਕਰ ਸਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਹੁਣ ਸਿੱਧੇ ਹੀ ਮੇਰੇ ਨਾਲ ਆਪਣੀ ਗੱਲ ਕਰ ਸਕਣਗੇ।ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਘਵ ਚੱਢਾ ਕਿਸਾਨਾਂ ਦੀ ਮੁੱਖ ਮੰਗ ਐਮ.ਐੱਸ.ਪੀ. ਦਾ ਮੁੱਦਾ ਰਾਜ ਸਭਾ 'ਚ ਚੁੱਕ ਚੁੱਕੇ ਹਨ।

Sort:  

Please follow me and like my post 🙏🏻🙏🏻🙏🏻🙏🏻🙏🏻