ਪੱਤਰਕਾਰ ਦਿਲਬਾਗ ਸਿੰਘ ਨੂੰ ਸਦਮਾ ਦਾਦੀ ਦਾ ਦੇਹਾਂਤ

in #tarntaran2 years ago (edited)

IMG-20220627-WA0021.jpgਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਦੇ ਦਾਦੀ ਜੀ ਸਰਦਾਰਨੀ ਮਹਿੰਦਰ ਕੌਰ ਪਤਨੀ ਸਵ ਸ੍ਰ ਚੈਂਚਲ ਸਿੰਘ ਜੌਹਲ ਬੀਤੇ ਦਿਨ ਮਿਤੀ 25/6/22 ਨੂੰ ਅਕਾਲ ਚਲਾਣਾ ਕਰ ਗਏ ਸਨ । ਪਰਮਾਤਮਾ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਸਰਦਾਰਨੀ ਮਹਿੰਦਰ ਕੌਰ ਬੜੇ ਹੀ ਮਿਠੜੇ ਸੁਭਾਅ ਦੇ ਮਾਲਕ ਸਨ। ਸਰਦਾਨੀ ਮਹਿੰਦਰ ਕੌਰ ਪਰਿਵਾਰ ਵਿੱਚ ਵੱਡਾ ਬੇਟਾ ਪੂਰਨ ਸਿੰਘ ਅਤੇ ਛੋਟਾ ਬੇਟਾ ਗੁਰਮੀਤ ਸਿੰਘ ਦੋ ਲੜਕੀਆਂ ਛੱਡ ਗਏ ਹਨ । ਸਰਦਾਰਨੀ ਮੋਹਿੰਦਰ ਕੌਰ ਦੇ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਨੂੰ ਜੱਦੀ ਪਿੰਡ ਬਾਣੀਆ ਤਹਿਸੀਲ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਵਿਖੇ ਮਿਤੀ 4/7/2022 ਦਿਨ ਸੋਮਵਾਰ ਹੋਵੇਗਾ ।

ਵੱਲੋਂ:-ਸਮੂਹ ਜੌਹਲ ਪਰਿਵਾਰ Ph 7837000622