ਮਮਤਾ ਬੈਨਰਜੀ ਨੇ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ, NCP ਚੀਫ ਨੇ ਰਾਸ਼ਪਟਰਪਤੀ ਉਮੀਦਵਾਰ ਬਣਨ ਤੋਂ ਕੀਤੀ ਨਾਂਹ

in #punjab2 years ago

mamta-pawar-16552164783x2.jpgਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਪਵਾਰ ਨੇ ਯੇਚੁਰੀ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜਨਰਲ ਸਕੱਤਰ ਡੀ ਰਾਜਾ ਅਤੇ ਐਨਸੀਪੀ ਨੇਤਾਵਾਂ ਪ੍ਰਫੁੱਲ ਪਟੇਲ ਅਤੇ ਪੀਸੀ ਚਾਕੋ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਚੋਣ ਨਾ ਲੜਨ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਯੇਚੁਰੀ ਨੇ ਕਿਹਾ, "ਮੈਨੂੰ ਦੱਸਿਆ ਗਿਆ ਹੈ ਕਿ ਪਵਾਰ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦਾ ਚਿਹਰਾ ਨਹੀਂ ਹੋਣਗੇ, ਹੋਰ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।"