BSF ਵੱਲੋਂ ਡ੍ਰੋਨ ਬਾਰੇ ਜਾਣਕਾਰੀ ਦੇਣ ਵਾਲੇ ਉਪਰ ਰੱਖਿਆ ਗਿਆ ਇਨਾਮ
ਦੇਸ਼ ਵਿਰੋਧੀ ਤਾਕਤਾਂ ਵਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਲਈ ਡਰੋਨ ਦੀ ਨਿਰੰਤਰ ਕੀਤੀ ਜਾ ਰਹੀ ਵਰਤੋਂ ਨੂੰ ਦੇਖ ਬੀ ਐਸ ਐਫ ਹੋਈ ਹੋਰ ਚੌਕਸ
ਲੋਕਾਂ ਨੂੰ ਕੀਤੀ ਸਹਿਯੋਗ ਦੀ ਅਪੀਲ
ਡਰੋਨ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ
ਬੀ ਐਸ ਐਫ ਵਲੋਂ ਫੋਨ ਨੰਬਰ ਕੀਤੇ ਗਏ ਜਾਣਕਾਰੀ
ਲੋਕ ਡਰੋਨ ਸਬੰਧੀ ਜਾਣਕਾਰੀ 9417809047 ਜਾਂ 0181 2233348 ਤੇ ਦੇ ਸਕਦੇ ਹਨ