ਮੂਸੇਵਾਲਾ ਪਰਿਵਾਰ ਦਾ ਕਾਂਗਰਸ ਨੂੰ ਝਟਕਾ, 'ਰਾਜਨੀਤੀ ਲਈ ਨਾਂ ਦੀ ਵਰਤੋਂ ਨਾ ਕਰੋ'manishsodhi (50)in #punjab • 2 years ago ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਹੋਰ ਵਿਅਕਤੀ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਾਂ ਆਪਣੀ ਸਿਆਸਤ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਨਹੀਂ ਵਰਤਣਾ ਚਾਹੀਦਾ। #politics #wortheum #news