ਦੀਵਾਲੀ ਤੋਂ ਪਹਿਲਾਂ ਖਰੀਦੋ ਸੋਨਾ, ਜਾਣੋ ਚੰਡੀਗੜ੍ਹ 'ਚ ਸੋਨੇ 'ਤੇ ਚਾਂਦੀ ਦੇ ਭਾਵ

in #delhi2 years ago

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹੈ। ਦੇਸ਼ 'ਚ ਸੋਨੇ-ਚਾਂਦੀ ਦੇ ਰੇਟ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਵਧ ਰਹੇ ਹਨ।ਹਾਲਾਂਕਿ ਪੰਜਾਬ 'ਚ ਅੱਜ ਸੋਨੇ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਅੱਜ ਵੀ ਚੰਡੀਗੜ੍ਹ ਵਿੱਚ 22 ਕੈਰੇਟ ਸੋਨੇ ਦੇ 10 ਗ੍ਰਾਮ ਦਾ ਰੇਟ ₹48,000 ਰੁਪਏ ਹੈ। ਕੱਲ੍ਹ ਇਹ ਕੀਮਤ 48,000 ਰੁਪਏ ਸੀ। ਇਸਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 52,360 ਪ੍ਰਤੀ 10 ਗ੍ਰਾਮ ਹੈ, ਜੋ ਕੱਲ੍ਹ 52,360 ਰੁਪਏ ਸੀ।ਚਾਂਦੀ ਦੇ ਰੇਟ ਦੀ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਚਾਂਦੀ ਦੇ ਰੇਟ ਵੀ ਸਥਿਰ ਹਨ। ਅੱਜ ਇਕ ਕਿਲੋ ਚਾਂਦੀ ਦਾ ਰੇਟ ₹60,800 ਹੈ ਇਹ ਕੀਮਤ ਕੱਲ੍ਹ ਵੀ ₹60,800 ਸੀ।