ਸਾਬਕਾ ਮੁੱਖ ਮੰਤਰੀ ਚੰਨੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੇ ਦੁੱਖ ਪ੍ਰਗਟ ਕੀਤਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਹੈ ਕ ਸਿੱਧੂ ਮੂਸੇਵਾਲਾ
ਦੇ ਦਰਦਨਾਕ ਕਤਲ ਦਾ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਸਿੱਧੂ ਮੂਸੇਵਾਲਾ ਨੇ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ।
ਉਹ ਮੇਰੇ ਲਈ ਕੋਈ ਗਾਇਕ ਜਾਂ ਲੀਡਰ ਨਹੀਂ ਸਗੋਂ ਇੱਕ ਭਰਾ ਅਤੇ ਮੇਰਾ ਦੋਸਤ ਸੀ।
ਪੰਜਾਬ ਨੇ ਇਹ ਬਦਲਾਵ ਨਹੀਂ ਸੀ ਚਾਹਿਆ ਜਿਹੜਾ ਅੱਜ ਸਾਨੂੰ ਦੇਖਣਾ ਪੈ ਗਿਆ।
👍