IMD ਵੱਲੋਂ ਖੁਸ਼ਖ਼ਬਰੀ: ਅਗਲੇ 4 ਦਿਨਾਂ 'ਚ ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਦਸਤਕ ਦੇਵੇਗਾ ਮਾਨਸੂਨ

in #wortheum2 years ago

ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਪ੍ਰਾਇਦੀਪ ਦੇ ਤੱਟ 'ਤੇ ਦੋ ਹੋਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਉੱਤਰ-ਪੂਰਬ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਅਗਲੇ ਪੰਜ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਚੱਕਰਵਾਤੀ ਹਵਾ ਲਗਾਤਾਰ ਸਰਗਰਮ ਹੈ।1655090165_Rain--16550901663x2.jpg