ਸਰਕਾਰੀ ਫਲੈਟਾਂ 'ਤੇ ਕਬਜ਼ਾ!, ਅੱਠ ਸਾਬਕਾ ਵਿਧਾਇਕਾਂ ਖਿਲਾਫ਼ ਕੇਸ ਦਰਜ ਕਰਨ ਦੀ ਤਿਆਰੀ

in #wortheum2 years ago

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਵਾਲੇ ਸਾਬਕਾ ਵਿਧਾਇਕ ਸਰਕਾਰੀ ਫਲੈਟਾਂ 'ਤੇ ਕਬਜ਼ਾ ਨਹੀਂ ਛੱਡ ਰਹੇ ਹਨ। ਵਿਧਾਨ ਸਭਾ ਵੱਲੋਂ ਇਨ੍ਹਾਂ ਨੂੰ ਲਗਾਤਾਰ ਨੋਟਿਸ ਭੇਜਿਆ ਜਾ ਰਿਹਾ ਹੈ। ਹੁਣ ਇਨ੍ਹਾਂ ਵਿਧਾਇਕਾਂ ਨੂੁੰ ਇਕ ਵਾਰ ਫਾਰ ਆਖਰੀ ਵਾਰ ਨੋਟਿਸ ਭੇਜਿਆ ਹੈ ਤੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।b7a40693ffdf38135caafe6da485af531a33580f57c35b1eb6cb291ca4fc679e.0.JPG