ਸ਼ਾਹ ਸਤਿਨਾਮ ਰੁਹਾਨੀ ਧਾਮ ਸਲਾਬਤਪੁਰਾ ਵਿਖੇ ਗਰਮੀ ਦੇ ਬਾਵਜ਼ੂਦ ਵੱਡੀ ਗਿਣਤੀ 'ਚ ਧੂਮ-ਧਾਮ ਨਾਲ ਮਨਾਇਆ ਗਿਆ।

in #delhi2 years ago

n421766218166291138637855894d74c9949224c92a8c6840a0d5414c81f96a9cbf0a774c6d5de614d2b869.jpgਪੰਜਾਬ ਦੀ ਸਾਧ-ਸੰਗਤ ਵੱਲੋਂ ਪਵਿੱਤਰ ਮਹਾਂ ਪਰਉਪਕਾਰ ਮਹੀਨਾ (ਗੁਰਗੱਦੀ ਮਹੀਨਾ) ਸ਼ਾਹ ਸਤਿਨਾਮ ਜੀ ਰੁਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਭਾਰੀ ਗਰਮੀ ਤੇ ਹੁੰਮਸ ਦੇ ਬਾਵਜ਼ੂਦ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਧੂਮ-ਧਾਮ ਨਾਲ ਮਨਾਇਆ ਗਿਆ।