ਸਮੱਗਲਿੰਗ ਰਾਹੀਂ ਪੰਜਾਬ ਆਉਣ ਵਾਲੇ ਝੋਨੇ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ

in #delhi2 years ago

ਜਲੰਧਰ -ਝੋਨੇ ਦੇ ਸੀਜ਼ਨ ਦੌਰਾਨ ਦੂਜੇ ਸੂਬਿਆਂ ਤੋਂ ਸਮੱਗਲਿੰਗ ਰਾਹੀਂ ਪੰਜਾਬ ਆਉਣ ਵਾਲੇ ਝੋਨੇ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਹੁਣ ਕਿਸਾਨ ਵੀ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਝੋਨਾ ਜਾਂ ਹੋਰ ਫਸਲ ਨਹੀਂ ਵੇਚ ਸਕਣਗੇ । ਪੰਜਾਬ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਅਤੇ ਔਸਤ ਫ਼ਸਲ ਦੀ ਕੰਪਿਊਟਰ 'ਚ ਰਜਿਸਟਰੀ ਕਰ ਦਿੱਤੀ ਹੈ ਕਿ ਕੰਪਿਊਟਰ ਔਸਤ ਤੋਂ ਵੱਧ ਫ਼ਸਲ ਦਾ ਡਾਟਾ ਨਹੀਂ ਚੁੱਕੇਗਾ।