ਮਾਨ ਸਾਬ੍ਹ ਨੇ ਪੰਜ ਫਸਲਾਂ 'ਤੇ MSP ਦੇ ਦਿੱਤੀ ਹੈ, ਗੁਜਰਾਤ ਵਿਚ ਵੀ ਇਹੀ ਲਾਗੂ ਕਰਾਂਗੇ: ਕੇਜਰੀਵਾਲ

in #punjab2 years ago

mann-kejriwal-16652925393x2.jpg ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਪੰਜ ਫਸਲਾਂ ਉਤੇ ਐਮਐਸਪੀ ਦੇ ਦਿੱਤੀ ਹੈ। ਪਹਿਲਾਂ ਇਹ ਹੁੰਦਾ ਸੀ ਕਿ ਐਮਐਸਪੀ ਤਾਂ ਸਾਰੀਆਂ ਫਸਲਾਂ ਉਤੇ ਐਲਾਨ ਦਿੱਤਾ ਜਾਂਦਾ ਸੀ ਪਰ ਉਸ ਦਾ ਕੋਈ ਮਤਲਬ ਹੀ ਨਹੀਂ ਸੀ ਕਿਉਂਕਿ ਉਸ ਉਤੇ ਤਾਂ ਫਸਲ ਵਿਕਦੀ ਹੀ ਨਹੀਂ ਸੀ। ਪਰ ਭਗਵੰਤ ਮਾਨ ਨੇ ਆਖ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਫਸਲ ਐਮਐਸਪੀ ਉਤੇ ਨਾ ਵਿਕੇ ਤਾਂ ਸਰਕਾਰ ਇਹ ਫਸਲ ਖਰੀਦੇਗੀ।