7 ਮਹੀਨਿਆਂ 'ਚ 'ਰੰਗਲਾ ਪੰਜਾਬ' ਤਾਂ ਨਹੀਂ, 'ਦੰਗਲਾ ਅਤੇ ਖੂਨੀ ਪੰਜਾਬ' ਬਣਾ ਦਿੱਤੈ : ਸ਼ਰਮਾ

in #cg2 years ago

ਮੁੱਖ ਮੰਤਰੀ ਭਗਵੰਤ ਮਾਨ ਖੁਦ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਰਬੜ ਸਟੈਂਪ ਬਣ ਕੇ ਕੰਮ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਦੇਣ ਵਿੱਚ ਲੱਗੇ ਹੋਏ ਹਨ।n43829147416674914584341324e375102584f59ebc1a18ea9105c2aaaee3b96600a6736bba3841bcf8b277.jpg