ਚੰਡੀਗੜ੍ਹ 'ਚ ਇਸ ਵਾਰ ਫੂਕਿਆ ਜਾਵੇਗਾ 90 ਫੁੱਟ ਉੱਚਾ ਰਾਵਣ ਦਾ ਪੁਤਲਾ, 180 ਡਿਗਰੀ 'ਤੇ ਘੁੰਮੇਗੀ ਗਰਦਨ

in #punjab2 years ago

ਰਾਵਣ ਦਾ ਸਭ ਤੋਂ ਉੱਚਾ 90 ਫੁੱਟ ਪੁਤਲਾ ਫੂਕਿਆ ਜਾਵੇਗਾ। ਰਾਵਣ ਦੇ ਪੁਤਲੇ ਦੇ ਨਾਲ-ਨਾਲ 80 ਅਤੇ 85 ਫੁੱਟ ਦੇ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਵੀ ਤਿਆਰ ਕੀਤੇ ਗਏ ਹਨ। ਇਹ ਪੁਤਲੇ ਸਨਾਤਮ ਧਰਮ ਦੁਸਹਿਰਾ ਕਮੇਟੀ ਦੀ ਤਰਫੋਂ ਸੈਕਟਰ-46 ਰਾਮਲੀਲਾ ਗਰਾਊਂਡ ਵਿਖੇ ਲਗਾਏ ਗਏ ਹਨ।

n4287736621664895806874108f61378ec42f780ec4023021712b38be246edd315c3ad8e3fe79f4f99edb69.jpg