ਹੁਸ਼ਿਆਰਪੁਰ 'ਚ ਬੇਅਦਬੀ ਦੇ ਦੋਸ਼ 'ਚ 9 ਸਾਲਾ ਬੱਚਾ ਗ੍ਰਿਫਤਾਰ, ਅਦਾਲਤ ਨੇ ਬਾਲ ਸੁਧਾਰ ਘਰ ਭੇਜਿਆ

in #punjab2 years ago

sggc.jpg ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਇੱਕ ਲੜਕਾ ਪੰਨੇ ਪਾੜਦਾ ਦਿਖਾਈ ਦਿੱਤਾ। ਲੜਕੇ ਨੂੰ ਬਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਸਥਾਨਕ ਸੁਧਾਰ ਘਰ ਭੇਜ ਦਿੱਤਾ ਗਿਆ। ਡੀ.ਐਸ.ਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।