ਲਰਨਿੰਗ ਡਿਗਰੀ ਅਤੇ ਆਨਲਾਈਨ ਕੋਰਸਾਂ ਦੀ ਡਿਗਰੀ ਨੂੰ ਵੀ ਰਵਾਇਤੀ ਡਿਗਰੀਆਂ ਦੇ ਬਰਾਬਰ ਮੰਨਿਆ ਜਾਵੇਗਾ

in #punjab2 years ago

ਦੇਸ਼ 'ਚ ਲੱਖਾਂ ਦੀ ਗਿਣਤੀ 'ਚ ਆਨਲਾਈਨ ਡਿਗਰੀ ਅਤੇ ਡਿਸਟੈਂਸ ਲਰਨਿੰਗ ਡਿਗਰੀ ਲਈ ਦਾਖਲਾ ਲੈਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦਾ ਕਹਿਣਾ ਹੈ ਕਿ ਹੁਣ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਡਿਸਟੈਂਸ ਲਰਨਿੰਗ ਡਿਗਰੀ ਅਤੇ ਆਨਲਾਈਨ ਕੋਰਸਾਂ ਦੀ ਡਿਗਰੀ ਨੂੰ ਵੀ ਰਵਾਇਤੀ ਡਿਗਰੀਆਂ ਦੇ ਬਰਾਬਰ ਮੰਨਿਆ ਜਾਵੇਗਾ।n421359646166279373824888e2e346fbdd20e5cc81cc9538a7ccdd8545ad707a7c70e87834fdb34cab805c.jpg