ਹਰਿਆਣਾ-ਤਾਮਿਲਨਾਡੂ ਤੇ ਉੜੀਸਾ 'ਚ ਵੀ ਪਹੁੰਚਿਆ ਟੋਮੈਟੋ ਫਲੂ

in #politics2 years ago

ਕੋਰੋਨਾ ਵਾਇਰਸ (Coronavirus) ਮਹਾਮਾਰੀ ਦੇ ਨਾਲ-ਨਾਲ ਮੌਕੀਪਾਕਸ (Monkey Pox) ਦਾ ਖਤਰਾ ਵਧ ਗਿਆ ਹੈ। ਹੁਣ ਇਕ ਹੋਰ ਬਿਮਾਰੀ ਤਬਾਹੀ ਬਣਦੀ ਜਾਪ ਰਹੀ ਹੈ। ਇਸ ਨਵੀਂ ਬਿਮਾਰੀ ਦਾ ਨਾਂ ਟੋਮੈਟੋ ਫਲੂ ਹੈ। ਕੇਰਲ ਤੋਂ ਬਾਅਦ ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਵਿੱਚ ਵੀ ਇਸ ਫਲੂ ਦੇ ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਮੁਤਾਬਕ ਹੁਣ ਤੱਕ 100 ਬੱਚੇ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।78xx-16609954923x2.jpg