ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ 'ਚ ਮਹਾਕਾਲ ਲੋਕ ਕੀਤਾ ਲੋਕ-ਅਰਪਣ,

in #ujjain2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ਵਿੱਚ 856 ਕਰੋੜ ਰੁਪਏ ਦੀ ਲਾਗਤ ਵਾਲੇ ਮਹਾਕਾਲੇਸ਼ਵਰ ਮੰਦਰ ਕੋਰੀਡੋਰ ਵਿਕਾਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਮਹਾਕਾਲ ਲੋਕ ਨਿਰਮਾਣ ਨਾਲ ਮੰਦਰ ਦਾ ਕੁੱਲ ਰਕਬਾ 2.82 ਹੈਕਟੇਅਰ ਤੋਂ ਵਧ ਕੇ ਇਸ ਸਮੇਂ 20 ਹੈਕਟੇਅਰ ਤੋਂ ਵੱਧ ਹੋ ਗਿਆ ਹੈ।n43101842416655079602239e483b367de483bec45d2d2336b8d0065b05830d32649f649b7aa4eacf8e3003.jpg