ਲੁਧਿਆਣਾ ਸਿਵਲ ਹਸਪਤਾਲ 'ਚ ਔਰਤ ਨੂੰ ਦਾਖ਼ਲ ਕਰਾਉਣ ਆਏ ਜੋੜੇ ਦਾ ਹੈਰਾਨ ਕਰਦਾ ਕਾਰਾ,

in #punjab2 years ago

ਲੁਧਿਆਣਾ ਸਿਵਲ ਹਸਪਤਾਲ 'ਚ ਆਪਣੇ ਬੱਚਿਆਂ ਦੇ ਨਾਲ ਆਇਆ ਜੋੜਾ ਸਿਵਲ ਹਸਪਤਾਲ 'ਚ ਇਕ ਔਰਤ ਦੀ ਲਾਸ਼ ਛੱਡ ਕੇ ਫ਼ਰਾਰ ਹੋ ਗਿਆ। ਜੋੜੇ ਨੇ ਹਸਪਤਾਲ 'ਚ ਆਪਣਾ ਨਾਂ ਅਤੇ ਪਤਾ ਨਹੀਂ ਲਿਖਵਾਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ 'ਚ ਜੋੜੇ ਦੀ ਫੁਟੇਜ ਮਿਲੀ ਹੈ।n438466482166757502237726df2010572a84e30e1eb708b1d07ace672c3e78490e121a9a1805f7f7fd9055.jpg