ਕਦੇ_ਵੇਖਿਆ_ਅਜਿਹਾ_ਅਫ਼ਸਰ!!
ਜਿਹਨਾਂ ਬੱਚਿਆਂ ਨੇ ਜਿੰਦਗੀ ਵਿੱਚ ਕਦੇ ਹੋਟਲ ਅੰਦਰ ਵੜ ਕੇ ਨਹੀਂ ਦੇਖਿਆ , SSP ਮਨਦੀਪ ਸਿੰਘ ਸਿੱਧੂ ਜੀ ਨੇ ਇਹਨਾਂ ਛੋਟੇ ਬੱਚਿਆਂ ਨਾਲ ਹੋਟਲ ਵਿੱਚ ਮਨਾਇਆ ਜਨਮਦਿਨ , ਇਹਨਾਂ ਬੱਚਿਆਂ ਨੇ ਜਿੰਦਗੀ ਵਿੱਚ ਪਹਿਲੀ ਵਾਰ ਹੋਟਲ ਅੰਦਰ ਕੀਤਾ ਜਨਮਦਿਨ ਸੇਲੀਬਰੇਟ , SSP ਸਾਹਬ ਨੇ ਇਹਨਾਂ ਬੱਚਿਆਂ ਲਈ ਆਪ ਕੀਤਾ ਖਾਣਾ Serve , ਇਸ ਨੇਕ ਅਫ਼ਸਰ ਦੀ ਪੂਰੇ ਦੇਸ਼ ਵਿੱਚ ਤਾਰੀਫ਼ ਹੋ ਰਹੀ ਹੈ | ਸਾਡੇ ਵੱਲੋਂ SSP ਮਨਦੀਪ ਸਿੰਘ ਸਿੱਧੂ ਜੀ ਨੂੰ ਸੈਲਿਊਟ |