Liquor price in Punjab: ਪੰਜਾਬ 'ਚ ਸਸਤੀ ਹੋਈ ਸ਼ਰਾਬ, ਰੇਟ ਹੋਰ ਘਟਣ ਦੀ ਉਮੀਦ !

in #punjab2 years ago

Punjab News: ਪੰਜਾਬ 'ਚ ਸੱਤਾ 'ਚ ਆਉਣ ਤੋਂ ਬਾਅਦ ਜਿੱਥੇ ਮਾਨ ਸਰਕਾਰ ਦਾ ਆਪਣੇ ਵਾਅਦੇ ਪੂਰੇ ਕਰਨ 'ਤੇ ਜ਼ੋਰ ਹੈ ਉੱਥੇ ਹੀ ਸਰਕਾਰ ਖਜ਼ਾਨਾ ਭਰਨ 'ਚ ਵੀ ਲੱਗੀ ਹੋਈ ਹੈ। ਸ਼ਰਾਬ ਤੋਂ ਕਾਰੋਬਾਰੀ ਵੀ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਸਰਕਾਰ ਨਵੀਂ ਐਕਸਾਇਜ਼ ਨੀਤੀ ਤਿਆਰ ਕਰ ਰਹੀ ਹੈ। ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿਚ ਹਨ, ਜਿਸ ਕਰਕੇ ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ।
ਜਾਣਕਾਰੀ ਮੁਤਾਬਕ ਨਵੇਂ ਰੇਟਾਂ ਅਨੁਸਾਰ ਸ਼ਰਾਬ ਕਾਰੋਬਾਰੀਆਂ ਵੱਲੋ ਸ਼50b72fa09f807f0745c2494945838c66_original.jpegਰਾਬ ਰੇਟਾਂ 'ਚ 50 ਫੀਸਦੀ ਰੇਟਾਂ ਤੋਂ ਵੀ ਜ਼ਿਆਦਾ ਦੀ ਗਿਰਾਵਟ ਲਿਆਦੀ ਗਈ ਹੈ। ਦੱਸਿਆ ਜਾ ਰਿਹਾ ਕਿ ਜੋ ਬੋਤਲ 400 ਦੀ ਮਿਲਦੀ ਸੀ ਅੱਜ ਉਹ 150 ਰੁਪਏ 'ਚ ਵਿਕ ਰਹੀ ਹੈ।