ਦੁਬਈ ਵਿੱਚ ਬਣਿਆ ਨਵਾਂ ਹਿੰਦੂ ਮੰਦਰ, ਮੱਥਾ ਟੇਕਣ ਲਈ ਉਮੜੀ ਭੀੜ

in #delhi2 years ago

ਦੁਬਈ ਵਿੱਚ ਨਵੇਂ ਹਿੰਦੂ ਦੀ ਪਹਿਲੀ ਝਲਕ ਪਾਉਣ ਲਈ ਸੰਯੁਕਤ ਅਰਬ ਅਮੀਰਾਤ ਦੇ ਵਸਨੀਕ ਮੱਥਾ ਟੇਕਣ ਲਈ ਇੱਥੇ ਪੁੱਜੇ। ਇੱਥੇ ਲੋਕ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਇਕੱਠੇ ਹੋਏ।