Afghan Sikhs: 110 ਅਫਗਾਨ ਸਿੱਖ ਭਾਰਤ ਆਉਣ ਲਈ ਬੇਸਬਰੀ ਨਾਲ ਕਰ ਰਹੇ ਨੇ ਉਡੀਕ - ਐੱਸਜੀਪੀਸੀ

in #punjab2 years ago

Afghan Sikhs: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਦਬਦਬੇ ਵਾਲੇ ਅਫਗਾਨਿਸਤਾਨ ਵਿੱਚ ਘੱਟੋ-ਘੱਟ 110 ਅਫਗਾਨ ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨAfghan Sikhs: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਦਬਦਬੇ ਵਾਲੇ ਅਫਗਾਨਿਸਤਾਨ ਵਿੱਚ ਘੱਟੋ-ਘੱਟ 110 ਅਫਗਾਨ ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ 60 ਨੂੰ ਅਜੇ ਤੱਕ ਈ-ਵੀਜ਼ਾ ਨਹੀਂ ਮਿਲਿਆ ਹੈ।Screenshot_20220804-211250_Chrome.jpg