ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਨੇ ਸਾਹਿਤਕਾਰਾਂ ਨਾਲ ਕੀਤੀ ਬੈਠਕ
ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਨੇ ਸਾਹਿਤਕਾਰਾਂ ਨਾਲ ਕੀਤੀ ਬੈਠਕ
ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਪੰਜਾਬੀ ਅਧਿਅਨ ਵਿਭਾਗ ਵੱਲੋਂ ਇਕ ਸੰਮੇਲਨ ਕਰਵਾਇਆ ਗਿਆ| ਇਸ ਮੁਲਾਕਾਤ ਸੰਮੇਲਨ ਦੇ ਵਿਚ ਡਾ. ਪ੍ਰੇਮ ਮਾਨ, ਅਮਰੀਕ ਗਿੱਲ ਜੀ ਅਤੇ ਅੰਮ੍ਰਿਤਸਰ ਦੇ ਸਾਹਿਤਕਾਰਾਂ ਨਾਲ ਇੱਕ ਬੈਠਕ ਹੋਈ।
ਇਸ ਨਾਟਕ ਦੇ ਵਿੱਚ ਸਾਹਿਤਕਾਰਾਂ ਵੱਲੋਂ ਸਾਹਿਤ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸਿਪਲ ਡਾਕਟਰ ਮਹਿਲ ਸਿੰਘ ਦੀ ਅਗਵਾਈ ਹੇਠ ਇਕ ਕਿਤਾਬ ਵੀ ਰਿਲੀਜ ਕੀਤੀ ਗਈ।
ਇਸ ਮੌਕੇ ਪੰਜਾਬੀ ਅਧਿਅਨ ਵਿਭਾਗ ਮੁਖੀ ਡਾਕਟਰ ਆਤਮ ਸਿੰਘ ਰੰਧਾਵਾ, ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਭੁਪਿੰਦਰ ਸਿੰਘ ਸਮੇਤ ਹੋਰ ਕਈ ਪ੍ਰੋਫੈਸਰ ਸਾਹਿਬਾਨ ਮੌਜੂਦ ਸਨ| ਅੰਮ੍ਰਿਤਸਰ