ਨਿਰਜਲਾ ਕਾਸ਼ਤੀ ਤੀ ਕਾਲੀ ਦੁਆਰਾ ਮੰਦਰ ਦੇ ਬਾਹਰ ਵਿਸ਼ਾਲ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ

in #shri2 years ago

ਨਿਰਜਲਾ ਕਾਸ਼ਤੀ ਤੀ ਕਾਲੀ ਦੁਆਰਾ ਮੰਦਰ ਦੇ ਬਾਹਰ ਵਿਸ਼ਾਲ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ

IMG-20220613-WA0002.jpg
ਸ੍ਰੀ ਹਰਗੋਬਿੰਦਪੁਰ ੧੦ ਜੂਨ ਥਾਪਰ ਨਿਰਜਲਾ ਕਾਸ਼ਤੀ ਦੇ ਮੌਕੇ ਨੌੰਜਵਾਨਾਂ ਵੱਲੋਂ ਕਾਲੀ ਦੁਆਰਾ ਮੰਦਰ ਦੇ ਬਾਹਰ ਸ੍ਰੀ ਹਰਗੋਬਿੰਦਪੁਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਇਹ ਵਿਸ਼ਾਲ ਛਬੀਲ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲੀ ਜਿਸ ਵਿੱਚ ਜਗ੍ਹਾ ਜੋਤੀ ਗਾਮਾ ਕੈਪਟਨ ਬੂਟਾ ਜੋਗਾ ਗੁਰਮੁਖ ਆਦਿ ਨੇ ਸੰਗਤਾਂ ਨੂੰ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਠੰਢਾ ਮਿੱਠਾ ਜਲ ਛਕਾਇਆ ਇਸ ਤੋਂ ਇਲਾਵਾ ਬੱਸਾਂ ਕਾਰਾਂ ਟੈਕਸੀਆਂ ਵਿੱਚ ਵੀ ਠੰਢਾ ਮਿੱਠਾ ਠੰਢਾ ਜਲ ਵਰਤਾਇਆ ਗਿਆ ਅਤੇ ਪ੍ਰਸ਼ਾਦ ਵੀ ਦਿੱਤਾ ਗਿਆ ਇਸ ਲੰਗਰ ਵਿਚ ਖੁੱਲ੍ਹ ਸੀ ਕੋਈ ਵੀ ਵਿਅਕਤੀ ਆਪਣੇ ਘਰਾਂ ਨੂੰ ਡੋਲ ਡਿੱਗੀ ਬੋਤਲਾਂ ਵਿਚ ਠੰਢਾ ਮਿੱਠਾ ਜਲ ਜਿੰਨਾ ਮਰਜ਼ੀ ਲਿਜਾ ਸਕਦਾ ਸੀ