ਪੀਰ ਬਾਬਾ ਗੌਸੇ਼ ਸ਼ਾਹ ਜੀ ਦਾ ਸਲਾਨਾ ਭੰਡਾਰਾ 16 ਜੂਨ ਨੂੰ ਹਰਚੋਵਾਲ ਵਿਚ ਮਨਾਇਆ ਜਾਵੇਗਾ

in #shri2 years ago

ਪੀਰ ਬਾਬਾ ਗੌਸੇ਼ ਸ਼ਾਹ ਜੀ ਦਾ ਸਲਾਨਾ ਭੰਡਾਰਾ 16 ਜੂਨ ਨੂੰ ਹਰਚੋਵਾਲ ਵਿਚ ਮਨਾਇਆ ਜਾਵੇਗਾ

IMG-20220613-WA0009.jpg
ਕਾਦੀਆਂ 13 ਜੂਨ - ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਗੌਸੇ਼ ਸ਼ਾਹ ਜੀ ਦਾ ਸਲਾਨਾ ਭੰਡਾਰਾ 16 ਜੂਨ ਨੂੰ ਬਾਬਾ ਗੌਸੇ਼ ਸ਼ਾਹ ਦਰਬਾਰ ਹਰਚੋਵਾਲ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਵੱਲੋਂ ਕਵਾਲੀਆਂ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ।ਇਸ ਮੌਕੇ ਬੀਬੀ ਸਰੋਜ਼ ਰਾਣੀ,ਬ੍ਰਿਜ ਮੋਹਨ ਮੁੱਖ ਸੇਵਦਾਰ ਵੱਲੋਂ ਸਾਂਝੇ ਬਿਆਨ ਵਿੱਚ ਸੰਗਤ ਨੂੰ ਅਪੀਲ ਕੀਤੀ ਕਿ 16 ਜੂਨ ਨੂੰ ਵੱਧ ਚੜ੍ਹ ਕੇ ਦਰਬਾਰ ਵਿੱਚ ਨਤਮਸਤਕ ਹੋਣ ਅਤੇ ਦਰਬਾਰ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ ਨੇ ਕਿਹਾਂ ਕਿ ਠੰਢੇ ਪਾਣੀ ਦੀ ਛਬੀਲ ਅਤੇ ਲੰਗਰ ਦਾ ਵੀ ਖ਼ਾਸ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਬਾਬਾ ਚੇਅਰਮੈਨ ਪ੍ਰੈਸ ਸੰਜੀਵ ਕੁਮਾਰ ਸੋਨੂੰ,ਦਰਸ਼ਨ ਮੱਲਣ,ਹਰਦੇਵ ਸਿੰਘ ਫੱਤੂਬਰਕਤ,ਅਮਨ ਸੈਨਟਰੀ ਸਟੋਰ,ਅਮਨ ਭਾਮੜੀ,ਬਹਾਦਰ ਭਾਮੜੀ, ਰਿੰਕੂ,ਵਿੱਕੀ, ਸੋਨੂੰ,ਬੋਬੀ, ਸਚਿਨ ਯੂਕੇ,ਜੋਗਾ ਸਿੰਘ,ਲੱਵ ਹਰਚੋਵਾਲ, ਗੁਰਸ਼ਰਨ ਕੁਮਾਰ,ਸ਼ਿਵ ਕੁਮਾਰ ਸਾਜਣ, ਪੰਕਜ਼ ਕੁਮਾਰ,ਕਾਕਾ ਵਿਵਾਨ ਕੁਮਾਰ,ਵਿਹਾਨ ਕੁਮਾਰ,ਆਦਿ ਹਾਜ਼ਰ ਸਨ।

ਕਾਦੀਆਂ 13 ਜੂਨ -ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਗੌਸੇ਼ ਸ਼ਾਹ ਜੀ ਦਾ ਸਲਾਨਾ ਭੰਡਾਰਾ 16 ਜੂਨ ਨੂੰ ਬਾਬਾ ਗੌਸੇ਼ ਸ਼ਾਹ ਦਰਬਾਰ ਹਰਚੋਵਾਲ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਵੱਲੋਂ ਕਵਾਲੀਆਂ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ।ਇਸ ਮੌਕੇ ਬੀਬੀ ਸਰੋਜ਼ ਰਾਣੀ,ਬ੍ਰਿਜ ਮੋਹਨ ਮੁੱਖ ਸੇਵਦਾਰ ਵੱਲੋਂ ਸਾਂਝੇ ਬਿਆਨ ਵਿੱਚ ਸੰਗਤ ਨੂੰ ਅਪੀਲ ਕੀਤੀ ਕਿ 16 ਜੂਨ ਨੂੰ ਵੱਧ ਚੜ੍ਹ ਕੇ ਦਰਬਾਰ ਵਿੱਚ ਨਤਮਸਤਕ ਹੋਣ ਅਤੇ ਦਰਬਾਰ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ ਨੇ ਕਿਹਾਂ ਕਿ ਠੰਢੇ ਪਾਣੀ ਦੀ ਛਬੀਲ ਅਤੇ ਲੰਗਰ ਦਾ ਵੀ ਖ਼ਾਸ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਬਾਬਾ ਚੇਅਰਮੈਨ ਪ੍ਰੈਸ ਸੰਜੀਵ ਕੁਮਾਰ ਸੋਨੂੰ,ਦਰਸ਼ਨ ਮੱਲਣ,ਹਰਦੇਵ ਸਿੰਘ ਫੱਤੂਬਰਕਤ,ਅਮਨ ਸੈਨਟਰੀ ਸਟੋਰ,ਅਮਨ ਭਾਮੜੀ,ਬਹਾਦਰ ਭਾਮੜੀ, ਰਿੰਕੂ,ਵਿੱਕੀ, ਸੋਨੂੰ,ਬੋਬੀ, ਸਚਿਨ ਯੂਕੇ,ਜੋਗਾ ਸਿੰਘ,ਲੱਵ ਹਰਚੋਵਾਲ, ਗੁਰਸ਼ਰਨ ਕੁਮਾਰ,ਸ਼ਿਵ ਕੁਮਾਰ ਸਾਜਣ, ਪੰਕਜ਼ ਕੁਮਾਰ,ਕਾਕਾ ਵਿਵਾਨ ਕੁਮਾਰ,ਵਿਹਾਨ ਕੁਮਾਰ,ਆਦਿ ਹਾਜ਼ਰ ਸਨ।