ਨਵੀਂ ਪੰਜਾਬੀ ਫਿਲ਼ਮ ਆਉਣ ਬਾਰੇ।

in #punjab2 years ago

ਤਰਸੇਮ ਜੱਸੜ ਤੇ ਰਣਜੀਤ ਬਾਵੇ ਦੀ ਆਉਣ ਵਾਲੀ ਪੰਜਾਬੀ ਫਿਲ਼ਮ ‘ਖਾਓ ਪੀਓ ਐਸ਼ ਕਰੋ’ਬਹੁਤ ਹੀ ਰੌਮਾਂਚਕ ਦੇਖਣ ਨੂੰ ਮਿਲ ਸਕਦੀ ਹੈ। ਇਸ ਫਿਲ਼ਮ ਵਿੱਚ ਡਰਾਮਾ,ਹਾਸੀ-ਮਜ਼ਾਕ,ਪਿਆਰ ਆਦਿ ਦੇਖਣ ਨੂੰ ਮਿਲ ਸਕਦਾ ਹੈ। ਇਹ ਫਿਲ਼ਮ 1 ਜੁਲਾਈ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। 4E213193-50E8-476C-8CE3-910143EE8BE9.jpeg