In wortheum

in #punjab2 years ago

ਪਠਾਨਕੋਟ ਦੇ ਸਿਵਲ ਹਸਪਤਾਲ 'ਚ ਭਾਰੀ ਮੀਂਹ ਕਾਰਨ ਪਾਣੀ ਗਿਆ, ਜਿਸਤੋਂ ਬਾਅਦ ਮਹਿਲਾ ਵਾਰਡ ਨੂੰ ਖਾਲੀ ਖਾਲੀ ਕਰਾਉਣਾ ਪਿਆ ਅਤੇ ਮਰੀਜ਼ਾਂ ਨੂੰ ਮਰਦਾਂ ਦੇ ਵਾਰਡ 'ਚ ਸ਼ਿਫਟ ਕਰਨਾ ਪਿਆ। ਇਸਦੇ ਨਾਲ ਹੀ ਹਸਪਤਾਲ 'ਚ ਬਿਜਲੀ ਸੇਵਾ ਵੀ ਠੱਪ ਹੋ ਚੁੱਕੀ ਹੈ।

#CivilHospital #Pathankot #heavyrain #patients #electricityservice1659680352262.jpg