ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ

in #faridkot2 years ago

ਫ਼ਰੀਦਕੋਟ 15 ਮਈ (ਜਗਤਾਰ ਜੱਗਾ )ਫਰੀਦਕੋਟ ਪੁਲਿਸ ਦੀ ਨਸ਼ੇ ਵੇਚਣ ਵਾਲਿਆ ਖਿਲਾਫ ਕਾਰਵਾਈ
ਨਸ਼ੇ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਸਾਦਿਕ ਦੀ ਟੀਮ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 25 ½ ਗਰਾਮ ਹੈਰੋਇਨ ਬਰਾਮਦ ਕੀਤੀ ਅਤੇ ਸਬੰਧਿਤ ਧਾਰਾਵਾਂ ਤਹਿਤ ਮੁਕਦੱਮਾ ਦਰਜ ਕੀਤਾ ਗਿਆ।

Action against drug peddlers by Faridkot Police
As part of the drive to eradicate drugs, the police team of PS Sadiq arrested three persons and recovered 25 ½ Gram Heroin. Case has been registered under relevant sections.
#ActionAgainstDrugs![

IMG_20220515_161245.jpg