ਅਫ਼ਗਾਨਿਸਤਾਨ 'ਚ ਬੰਬ ਧਮਾਕਾ

in #delhi2 years ago

ਬਰੂਦ ਦੇ ਢੇਰ 'ਤੇ ਬੈਠੇ ਅਫ਼ਗਾਨਿਸਤਾਨ ਵਿੱਚ ਅੱਜ ਫਿਰ ਇੱਕ ਧਮਾਕਾ ਹੋਇਆ। ਵਿੱਦਿਅਕ ਅਦਾਰੇ ਵਿੱਚ ਹੋਏ ਇਸ ਆਤਮਘਾਤੀ ਹਮਲੇ ਦੌਰਾਨ 100 ਵਿਦਿਆਰਥੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।