ਪੰਜਾਬ ਸਰਕਾਰ ਹੁਣ ਜੇਲ੍ਹਾਂ 'ਚ 5ਜੀ ਮੋਬਾਈਲ ਜੈਮਰ ਲਗਾਉਣ 'ਤੇ ਵਿਚਾਰ

in #punjab2 years ago

ਪੰਜਾਬ ਸਰਕਾਰ ਹੁਣ ਜੇਲ੍ਹਾਂ 'ਚ 5ਜੀ ਮੋਬਾਈਲ ਜੈਮਰ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਹਾਈਕੋਰਟ ਦੇ ਨਿਰਦੇਸ਼ਾਂ 'ਤੇ ਸਰਕਾਰ ਨੇ ਮੌਜੂਦਾ ਤਕਨੀਕ 4ਜੀ ਮੁਤਾਬਕ ਜੇਲ੍ਹਾਂ 'ਚ ਜੈਮਰ ਲਗਾਉਣੇ ਸਨ ਪਰ ਦੀਵਾਲੀ ਤੋਂ ਬਾਅਦ 5ਜੀ ਸਿਸਟਮ ਆਉਣ ਨਾਲ 4ਜੀ ਜੈਮਰ ਸਿਸਟਮ ਬੇਕਾਰ ਹੋ ਜਾਵੇਗਾ ਅਤੇ ਇਸ 'ਤੇ ਖਰਚ ਕੀਤੇ ਜਾਣ ਵਾਲੇ ਕਰੀਬ 50 ਕਰੋੜ ਰੁਪਏ ਹਨ ਵੀ ਬਰਬਾਦ ਹੋ ਜਾਣਗੇ। ਜੇਲ੍ਹ ਵਿਭਾਗ ਆਉਣ ਵਾਲੇ ਹਫ਼ਤੇ 'ਚ ਇਸ ਬਾਰੇ ਫੈਸਲਾ ਲੈ ਸਕਦਾ ਹੈ। 200 ਕਰੋੜ ਦੀ ਹੈਰੋਇਨ ਦਾ ਪੰਜਾਬ ਦੀ ਜੇਲ੍ਹ 'ਚ ਬੈਠ ਕੇ ਗੁਜਰਾਤ ਵਿੱਚ ਵਾਪਰੀ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪੰਜਾਬ ਦੀਆਂ ਜੇਲ੍ਹਾਂ ਵੱਲ ਹੋ ਗਿਆ ਹੈ।Jail1-1582217323655.jpg