ਵਿਦੇਸ਼ ਜਾਣ ਦੀ ਚਾਹਤ 'ਚ ਨੌਜਵਾਨ ਨੇ ਜਾਨ ਗਵਾਈ

in #suside2 years ago

ਆਈਲੈਟਸ ਪਾਸ ਕਰਨ ਤੋਂ ਬਾਅਦ ਵਿਆਹ ਤੋਂ ਮੁਕਰੀ ਮੁਟਿਆਰਖੰਨਾ ਵਿੱਚ ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਨੂੰ ਨਿਗਲ ਲਿਆ। ਦਰਅਸਲ ਇੱਕ ਨੌਜਵਾਨ ਨੇ ਆਪਣੀ ਗਰਲਫਰੈਂਡ ਨੂੰ ਆਈਲੈਟਸ ਕਰਵਾਈ ਇਸ ਉਮੀਦ ਨਾਲ ਕਿ ਉਹ ਆਈਲੈਟਸ ਪਾਸ ਕਰਕੇ ਉਸ ਨਾਲ ਵਿਆਹ ਕਰਾਏਗੀ ਤੇ ਫਿਰ ਉਸ ਨੂੰ ਵਿਦੇਸ਼ ਲੈ ਜਾਵੇਗੀ ਪਰ ਗਰਲਫ੍ਰੈਂਡ ਮੁਕਰ ਗਈ ਤੇ ਫਿਰ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।n43391118616662853046290bec77f5ba46847da873ba04f23cfc4c50938ce30b55f5b732852686f15b4c6e.jpg