ਬਟਾਲਾ ਧਰਮਪੁਰਾ ਮੰਦਰ ਦੇ ਬਾਹਰ ਠੱਗ ਬਾਬੇ ਨੇ 2 ਜਨਾਨੀਆਂ ਨੂੰ ਠੱਗੀ ਦਾ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ

in #robbery2 years ago

ਸਥਾਨਕ ਧਰਮਪੁਰਾ ਕਾਲੋਨੀ 'ਚ ਸ਼ਨੀਦੇਵ ਮੰਦਰ ਦੇ ਬਾਹਰ ਕਥਿਤ ਠੱਗ ਬਾਬੇ ਨੇ 2 ਜਨਾਨੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹੋਏ ਉਨ੍ਹਾਂ ਤੋਂ ਸੋਨੇ ਦੇ ਟਾਪਸ ਅਤੇ ਚੂੜੀਆਂ ਲੈ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਜਨਾਨੀਆਂ ਰਮਾ ਰਾਣੀ ਅਤੇ ਜੋਤੀ ਵਾਸੀ ਜੰਮੂ ਨੇ ਦੱਸਿਆ ਕਿ ਉਹ ਬਟਾਲਾ 'ਚ ਰਿਸ਼ਤੇਦਾਰ ਦੇ ਘਰ ਆਈਆਂ ਸਨ।n42450628816636948608882e3b67199d0326bac93ad242c7d0a3691db892961f41d6768af62ce37036759a.jpg