ਸਾਦੇ ਕੱਪੜਿਆਂ 'ਚ ਬਲੈਰੋ ਸਵਾਰਾਂ ਵੱਲੋਂ ਖਿੱਚੀਆਂ ਨਾਕਿਆਂ ਦੀਆਂ ਫੋਟੋਆਂ ਦਾ ਮਾਮਲਾ ਚਰਚਾ 'ਚ

in #punjab2 years ago

n4251824741663913308963d9be92e5208b55d1ab2d3827b11a10d0efd5a5a3907dc2ed24164af574ec13da.jpgਰਨਤਾਰਨ ਜ਼ਿਲ੍ਹੇ ਵਿਚ ਕਈ ਮਹੀਨਿਆਂ ਤੋਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕ ਡਰ ਅਤੇ ਸਹਿਮ ਦੇ ਮਾਹੌਲ 'ਚ ਹਨ। ਪਰ ਇਸ ਤੋਂ ਬੇਖਬਰ ਅੰਤਰ ਜ਼ਿਲ੍ਹਾ ਨਾਕਿਆਂ 'ਤੇ ਤਾਇਨਾਤ ਪੁਲਿਸ ਕਰਮਚਾਰੀ ਫੋਟੋ ਲਾਹ ਕੇ ਸਿਰਹਾਣੇ ਬਾਂਹ ਰੱਖਣ ਨੂੰ ਤਰਜੀਹ ਦੇਣ ਤਾਂ ਜਨਤਾ ਦਾ ਕੀ ਬਣੇਗਾ। ਅਜਿਹਾ ਮਾਮਲਾ ਦੇਰ ਸ਼ਾਮ ਹਰੀਕੇ ਪੱਤਣ ਦੇ ਪਾਸ਼ ਖੇਤਰ 'ਚ ਲੱਗੇ ਨਾਕੇ 'ਤੇ ਵੇਖਣ ਨੂੰ ਮਿਲਿਆ।