ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ

in #accident2 years ago

ਉੱਤਰ ਪ੍ਰਦੇਸ਼: ਬਦਾਯੂੰ (Budaun) ਦੇ ਪਿੰਡ ਗੱਫਾਰ ਨਗਲਾ ਵਿੱਚ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। n43881279616676573781847c10c37f5b35ca7acc9dd2669967f53d795ebaa17cb9da18e0d905e0e6e68068.jpgਘਟਨਾ ਸ਼ੁੱਕਰਵਾਰ ਰਾਤ ਦੀ ਹੈ। ਵਧੀਕ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਸ੍ਰੀਵਾਸਤਵ ਨੇ ਦੱਸਿਆ ਕਿ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਜਗਦੀਸ਼ (25), ਰਾਮ ਨਿਵਾਸ (23) ਅਤੇ ਸੱਤਿਆਪਾਲ (22) ਦੀ ਮੌਤ ਹੋ ਗਈ।